ਸਿੱਧੂ ਦੇ ਵਿਰੋਧ ਚ ਕਾਂਗਰਸ ਪਾਰਟੀ ਬੁਲਾਰੇ ਬੱਲੀਵਾਲ ਨੇ ਸੋਨੀਆ ਗਾਂਧੀ ਨੂੰ ਭੇਜਿਆ ਅਸਤੀਫ਼ਾ

ਪੰਜਾਬ ਕਾਂਗਰਸ ਵਿੱਚ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਸ਼ੁਰੂ ਹੋ ਚੁਕਾ ਹੈ। ਕਾਂਗਰਸ (ਏਆਈਸੀਸੀ) ਦੇ ਕੌਮੀ ਕੋਆਰਡੀਨੇਟਰ ਅਤੇ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਵਾਲ ਨੇ ਆਪਣਾ ਅਸਤੀਫ਼ਾ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ। ਸੋਨੀਆ ਗਾਂਧੀ ਨੂੰ ਲਿੱਖ ਕੇ ਭੇਜੇ ਗਏ ਪੱਤਰ ਵਿੱਚ ਉਹਨਾਂ ਕਿਹਾ ਕਿ ਉਹ ਪੰਜਾਬ ਵਿੱਚ ਹੋ ਰਹੀਆਂ ਨੋਨਸੈਂਸ ਪਾਰਟੀ ਵਿਰੋਧੀ ਅਤੇ  … Continue reading ਸਿੱਧੂ ਦੇ ਵਿਰੋਧ ਚ ਕਾਂਗਰਸ ਪਾਰਟੀ ਬੁਲਾਰੇ ਬੱਲੀਵਾਲ ਨੇ ਸੋਨੀਆ ਗਾਂਧੀ ਨੂੰ ਭੇਜਿਆ ਅਸਤੀਫ਼ਾ